Friday, June 16, 2017

ਭਾਰਤੀ ਕਿਸਾਨ ਯੂਨੀਂਅਨ ਏਕਤਾ ਸਿੱਧੂਪੁਰ ਨੇ ਭਵਾਨੀਗੜ੍ ਵਿਖੇ ਕੀਤੀ ਨੈਸ਼ਨਲ ਹਾਈਵੇ ਜਾਮ

ਭਵਾਨੀਗੜ 16 ਜੂਨ{ਗੁਰਵਿੰਦਰ ਰੋਮੀ ਭਵਾਨੀਗੜ ) :-ਅੱਜ ਭਾਰਤੀ ਕਿਸਾਨ ਯੂਨੀਂਅਣ ਏਕਤਾ ਸਿੱਧੂਪੁਰ ਵਲੋਂ ਪੂਰੇ ਪੰਜਾਬ ਵਿਚ ਸਾਰੇ ਜਿਲਿਆਂ ਵਿਚ ਨੈਸ਼ਨਲ ਹਾਈਵੇ ਜਾਮ ਦੇ ਦਿਤੇ ਸਦੇ ਤਹਿਤ ਭਵਾਨੀਗੜ ਦੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਜੀ ਟੀ ਰੋਡ ਪਰ 12 ਵਜੇ ਤੋਂ 3 ਵਜੇ ਤੱਕ ਜਾਮ ਲਾਇਆ ਗਿਆ ਜਿਸ ਵਿਚ ਸਵਾਮੀਨਾਥਨ ਕਮਿਸਨ ਦੀਆਂ ਸਿਫਾਰਸ਼ਾਂ ਲਾਗੂ ਕਰਨ ,ਕਿਸਾਨੀ ਕਰਜੇ ਮਾਫ ਕਰਨ ,ਕਿਸਾਨਾਂ ਨੂੰ ਆ �

Read Full Story: http://www.punjabinfoline.com/story/27306