Thursday, June 22, 2017

ਬਾਲਦ ਕਲਾਂ ਹਾਈ ਸਕੂਲ ਵਿਖੇ ਮਨਾਇਆ ਅੰਤਰ ਰਾਸ਼ਟਰੀ ਯੋਗ ਦਿਵਸ

ਭਵਾਨੀਗੜ 22 ਜੂਨ {ਗੁਰਵਿੰਦਰ ਰੋਮੀ ਭਵਾਨੀਗੜ}:-ਅੰਤਰ ਰਾਸ਼ਟਰੀ ਯੋਗ ਦਿਵਸ ਤੇ ਨੇੜਲੇ ਪਿੰਡ ਬਾਲਦ ਕਲਾਂ ਸਰਕਾਰੀ ਹਾਈ ਸਕੂਲ ਵਿਚ ਸਕੂਲ ਸਟਾਫ ਤੇ ਵਿਦਿਆਰਥੀਆਂ ਉਤਸ਼ਾਹ ਨਾਲ ਭਾਗ ਲਿਆ ਇਸ ਮੌਕੇ ਚੇਤਕ ਗਰੁੱਪ ਐਂਡ ਡਿਵੈਲਪਮੈਂਟ ਵੈਲਫੇਰ ਸੋਸਾਇਟੀ ਨਦਾਮਪੁਰ ਦੇ ਮੈਬਰਾਂ ਵਿਸ਼ੇਸ਼ ਤੋਰ ਤੇ ਹਿਸਾ ਲਿਆ ਓਹਨਾ ਵਿਦਿਆਰਥੀਆਂ ਨੂੰ ਵੱਖ ਵੱਖ ਆਸਨ ਕਰਵਾ ਕੇ ਯੋਗ ਦੀ ਸਾਡੇ ਨਿਜੀ ਜੀਵਨ ਵਿਚ ਮਹੱਤਤਾ

Read Full Story: http://www.punjabinfoline.com/story/27332