Thursday, June 8, 2017

ਭਾਗੀਵਾਂਦਰ ਦੇ ਲੋਕਾਂ ਨੇ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਵੱਢ ਕੇ ਸੱਥ ਵਿੱਚ ਸੁੱਟਿਆ, ਗੰਭੀਰ ਜਖਮੀ ਨੂੰ ਰੈਫਰ ਕੀਤੇ ਜਾਣ ਤੋਂ ਰੋਕਣ ਲਈ ਪਿੰਡ ਵਾਸੀਆਂ ਕੀਤਾ ਹਸਪਤਾਲ ਦਾ ਘਿਰਾਉ, ਸਥਿਤੀ ਕਈ ਵਾਰ ਬਣੀ ਤਣਾਅਪੂਰਨ

ਤਲਵੰਡੀ ਸਾਬੋ, 8 ਜੂਨ (ਗੁਰਜੰਟ ਸਿੰਘ ਨਥੇਹਾ)- ਅੱਜ ਦੁਪਹਿਰ ਦੇ ਕਰੀਬ ਇਲਾਕੇ ਅੰਦਰ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਨੇੜਲੇ ਪਿੰਡ ਭਾਗੀਵਾਂਦਰ ਵਿਖੇ ਬੀਤੇ ਸਮੇਂ ਤੋਂ ਪਿੰਡ ਵਿੱਚ ਆ ਕੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਇੱਕ ਨੌਜਵਾਨ ਨੂੰ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਵੱਢ ਦਿੱਤਾ। ਅਤਿ ਗੰਭੀਰ ਜਖਮੀ ਹਾਲਤ ਵਿੱਚ ਪੁਲਿਸ ਨੇ �

Read Full Story: http://www.punjabinfoline.com/story/27256