Friday, June 23, 2017

ਧੂਰੀ-ਬਰਨਾਲਾ ਸੜਕ 'ਤੇ ਕੰਮ ਜਲਦ ਸ਼ੁਰੂ ਕਰਨ ਸਬੰਧੀ ਪ੍ਰਸ਼ਾਸਨ ਨਾਲ ਮੀਟਿੰਗ

ਧੂਰੀ, 22 ਜੂਨ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚੇ ਵੱਲੋਂ ਧੂਰੀ-ਬਰਨਾਲਾ ਖਸਤਾ ਹਾਲ ਸੜਕ ਦੀ ਮੁਰੰਮਤ ਸਬੰਧੀ ਲਗਾਇਆ ਧਰਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਨਾਲ ਸਮਾਪਤ ਕਰਨ \'ਤੇ ਕੰਮ ਸ਼ੁਰੂ ਨਾ ਹੋਣ \'ਤੇ ਮੋਰਚੇ ਦੇ ਮੈਂਬਰਾਂ ਨੇ ਮੁੜ ਐਸ.ਡੀ.ਐਮ. ਧੂਰੀ ਨਾਲ ਮੀਟਿੰਗ ਕੀਤੀ | ਮੋਰਚੇ ਦੇ ਆਗੂ ਮਾ: ਕ੍ਰਿਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਧੂਰੀ-ਬਰਨਾਲਾ ਸੜਕ ਦੇ ਕ

Read Full Story: http://www.punjabinfoline.com/story/27333