Saturday, June 10, 2017

ਮ੍ਰਿਤਕ ਵਿਨੋਦ ਕੁਮਾਰ ਮੋਨੂ ਦਾ ਪਰਿਵਾਰ ਲਾਸ਼ ਰਖ ਕੇ ਨਹੀਂ ਲਾ ਸਕਿਆ ਧਰਨਾ

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਵਿਨੋਦ ਕੁਮਾਰ ਉਰਫ ਮੋਨੂ ਦੀ ਮੌਤ ਦੇ ਮਾਮਲੇ \'ਚ ਪਿੰਡ ਭਾਗੀਵਾਂਦਰ ਦੀ ਮੌਜ਼ੂਦਾ ਸਰਪੰਚ ਸਮੇਤ ਉੱਥੋਂ ਦੇ ਕੁੱਝ ਚੋਣਵੇਂ ਲੋਕਾਂ ਨੂੰ ਨਾਮਜਦ ਕਰਵਾਉਣ ਦੀ ਮੰਗ ਨੂੰ ਲੈ ਕੇ ਟਰਾਲੀ \'ਚ ਰੱਖੀ ਲਾਸ਼ ਸਮੇਤ ਉਸਦੇ ਪਰਿਵਾਰ ਨੇ ਜਦ ਘਰ ਤੋਂ ਸ਼ਹਿਰ ਵੱਲ ਵਧਣਾ ਚਾਹਿਆ ਤਾਂ ਉੱਥੇ ਤਾਇਨਾਤ ਬਾਰੀ ਪੁਲਿਸ ਫੋਰਸ ਨੇ ਲਾਸ਼ ਲੈ ਕੇ ਜਾ ਰਹੇ ਉਸ ਦੇ ਰਿਸ਼ਤੇਦਾਰਾਂ

Read Full Story: http://www.punjabinfoline.com/story/27273