Sunday, June 25, 2017

ਪੰਜਾਬ ਦੇ ਪਿੰਡ ਕੱਕੜਵਾਲ ਵਿਖੇ ਵੱਖਰੀ ਕਿਸਮ ਦੀ ਤਕਨੀਕੀ ਲੈਬ "ਐਡੀਸਨ ਟੈੱਕ ਸੈਂਟਰ" ਦਾ  ਸ੍ਰੀ ਰਾਜਿੰਦਰ ਬੱਤਰਾ ਏ.ਡੀ.ਸੀ. (ਡਿਵੈਲਪਮੈਂਟ) ਸੰਗਰੂਰ ਨੇ  ਨਿਰੀਖਣ ਕੀਤਾ 

ਧੂਰੀ, 24 ਜੂਨ (ਮਹੇਸ ਜਿੰਦਲ) ਅੱਜ ਪਿੰਡ ਕੱਕੜਵਾਲ ਵਿਖੇ ਸਥਿਤ ਮਰਾਹੜ ਪਾਵਰ ਕੰਟਰੋਲ ਪ੍ਰਾ: ਲਿਮਿਟਡ ਵੱਲੋਂ ਪੰਜਾਬ ਵਿੱਚ ਵੱਖਰੀ ਹੀ  ਕਿਸਮ ਦੀ ਬਣਾਈ ਤਕਨੀਕੀ ਲੈਬ \"ਐਡੀਸਨ ਟੈੱਕ ਸੈਂਟਰ\" ਦਾ ਮਾਣ ਯੋਗ ਸ੍ਰੀ ਰਾਜਿੰਦਰ ਬੱਤਰਾ ਏ.ਡੀ.ਸੀ. (ਡਿਵੈਲਪਮੈਂਟ) ਸੰਗਰੂਰ,  ਸ੍ਰੀ ਅਤਿਨ ਗਰਗ ਮਿਸ਼ਨ ਮੈਨੈਜਰ ਪੰਜਾਬ ਸਕਿਲ  ਡਿਵੈਲਪਮੈਂਟ ਚੰਡੀਗੜ ,ਸ੍ਰੀ ਪਰਦੀਪ ਸਿੰਘ ਜਿਲਾ ਪਰੋਗਰਾਮ ਮੈਨੈਜਰ ਪੰਜ�

Read Full Story: http://www.punjabinfoline.com/story/27349