Thursday, June 29, 2017

ਨੰਬਰਦਾਰਾ ਯੂਨੀਅਨ ਵੱਲੋਂ ਐਸ.ਡੀ.ਐਮ. ਧੂਰੀ ਦਾ ਸਵਾਗਤ

ਧੂਰੀ,28 ਜੂਨ (ਮਹੇਸ਼ ਜਿੰਦਲ) ਪੰਜਾਬ ਨੰਬਰਦਾਰਾ ਯੂਨੀਅਨ ਧੂਰੀ ਦੇ ਨੰਬਰਦਾਰ ਭਾਈਚਾਰੇ ਵੱਲੋਂ ਐਸ.ਡੀ.ਐਮ. ਅਮਰੇਸਵਰ ਸਿੰਘ ਪੀ.ਸੀ.ਐਸ. ਨੂੰ ਧੂਰੀ ਐਸ.ਡੀ.ਐਮ. ਦਾ ਅਹੁਦਾ ਸੰਭਾਲਣ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਨਿੱਘਾ ਸਵਾਗਤ ਕੀਤਾ ਤੇ ਨੰਬਰਦਾਰ ਭਾਈਚਾਰੇ ਵੱਲੋਂ ਨਵੇਂ ਤਹਿਸੀਲਦਾਰ ਗੁਰਜੀਤ ਸਿੰਘ ਦਾ ਵੀ ਸਵਾਗਤ ਕੀਤਾ ਗਿਆ | ਇਸ ਮੌਕੇ ਐਸ.ਡੀ.ਐਮ. ਧੂਰੀ ਅਮਰੇਸਵਰ ਸਿੰਘ ਨੇ ਪਹੁੰਚੇ �

Read Full Story: http://www.punjabinfoline.com/story/27386