ਭਵਾਨੀਗੜ 02 ਜੂਨ 2017 { ਗੁਰਵਿੰਦਰ ਰੋਮੀ ਭਵਾਨੀਗੜ } :- ਅੱਜ ਨਗਰ ਕੋਸਲ ਭਵਾਨੀਗੜ ਦੇ ਕੌਸਲਰਾਂ ਵਲੋਂ ਨਗਰ ਕੋਸਲ ਦੇ ਪ੍ਧਾਨ ਪਰੇਮ ਚੰਦ ਗਰਗ ਤੇ ਗੰਭੀਰ ਦੋਸ਼ ਲਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਅਵਤਾਰ ਸਿੰਘ ਤੂਰ ,ਸੰਜੀਵ ਲਾਲਕਾ ,ਗੁਰਤੇਜ ਸਿੰਘ ਤੇਜੀ ,ਨਾਹਰ ਸਿੰਘ ,ਕਰਮਜੀਤ ਨਾਇਕ ,ਕਾਂਗਰਸੀ ਆਗੂ ਸੁਰਜੀਤ ਸਿੰਘ ਨੇ ਨਗਰ ਕੋਸਲ ਦੇ ਪ੍ਧਾਨ ਪਰੇਮ ਚੰਦ ਗਰਗ ਤੇ ਦੋਸ਼ ਲਾਉਂਦਿਆਂ �