Sunday, June 4, 2017

ਅਮਨਦੀਪ ਕੌਰ ਨੇ ਦਸਵੀ ਦੇ ਆਏ ਨਤੀਜਿਆਂ ਵਿਚ ਕੀਤਾ ਆਦਰਸ਼ ਸਕੂਲ ਬਾਲਦ ਖੁਰਦ ਦਾ ਨਾਮ ਰੌਸ਼ਨ

ਭਵਾਨੀਗੜ 04 ਜੂਨ 2017 { ਗੁਰਵਿੰਦਰ ਰੋਮੀ ਭਵਾਨੀਗੜ } :- ਸੀ ਬੀ ਐਸ ਈ ਦਸਵੀ ਦੇ ਆਏ ਨਤੀਜਿਆਂ ਵਿਚ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਬਾਲਦ ਖੁਰਦ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਨੇ ਬਾਜੀ ਮਾਰੀ ਹੈ ਉਸ ਨੇ 10 ਸੀ ਜੀ ਪੀ ਏ ਵਿੱਚੋ 10 ਸੀ ਜੀ ਪੀ ਏ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਚੇਤੇ ਰਹੇ ਭਵਾਨੀਗੜ ਇਲਾਕੇ ਵਿਚ ਪਿਛਲੇ ਸਮੇ ਤੋਂ ਕੁੜੀਆਂ ਨੇ ਵਡੀਆਂ ਮੱਲਾਂ ਮਾਰੀ�

Read Full Story: http://www.punjabinfoline.com/story/27223