Wednesday, June 7, 2017

ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖਾ ਰੁਪਏ ਲੁੱਟਣ ਵਾਲਾ ਗ੍ਰਿਫਤਾਰ

ਸੰਗਰੂਰ,07 ਜੂਨ (ਸਪਨਾ ਰਾਣੀ) ਪੁਲਸ ਦੀ ਗ੍ਰਿਫਤ 'ਚ ਖੜਾ ਇਹ ਸਖਤ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਦਾ ਸੀ। ਭਗਵੰਤ ਸਿੰਘ ਨਾਮ ਦਾ ਇੱਕ ਵਿਅਕਤੀ ਲੋਕਾਂ ਨੂੰ ਰੇਲਵੇ 'ਚ ਸਰਕਾਰੀ ਨੌਕਰੀ ਦੇਣ ਦੇ ਬਹਾਨੇ ਪਹਿਲਾਂ ਉਨ੍ਹਾ ਤੋ ਅੱਧੀ ਰਕਮ ਲੈ ਲੈਦਾ ਸੀ। ਅਤੇ ਬਾਅਦ ਵਿੱਚ ਫਾਰਮ ਭਰਵਾ ਕੇ ਨੌਕਰੀ ਪੱਕੀ ਹੋਣ ਦਾ ਕਹਿ ਕੇ ਪਟਨਾ ਭੇਜ ਦਿੰਦਾ ਸੀ। ਜਿੱਥੇ ਉਹਨਾਂ ਦਾ ਮੈਡ�

Read Full Story: http://www.punjabinfoline.com/story/27243