Wednesday, June 7, 2017

ਪੁਲ ਦੀ ਉਸਾਰੀ ਨੂੰ ਲੈ ਕੇ ਐਸ.ਡੀ.ਐਮ ਦਫਤਰ ਅੱਗੇ ਧਰਨਾ

ਧੂਰੀ,07 ਜੂਨ (ਮਹੇਸ਼ ਜਿੰਦਲ) ਭਾਰਤੀ ਕਿਸ਼ਾਨ ਯੂਨੀਅਨ ਏਕੜਾ ਨੇ ਮੰਗਲਵਾਰ ਨੂੰ ਜਹਾਂਗੀਰ ਦੇ ਪੁਲ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਐਸ.ਡੀ.ਐਮ ਦਫਤਰ ਅੱਗੇ ਧਰਨਾ ਲਗਾਇਆ। ਇਸ ਮੌਕੇ ਜਿਲ੍ਹੇ ਵਿੱਤ ਸਕੱਤਰ ਹਰਪਾਲ ਸਿੰਘ ਨੇ ਪੁੱਲ ਦੀ ਦੇਰੀ ਨੂੰ ਲੈਕੇ ਆਪਣੀ ਨਾਰਾਜਗੀ ਜਾਹਰ ਕੀਤੀ। ਉਨ੍ਹਾ ਨੇ ਕਿਹਾ ਜਿਨ੍ਹਾ ਕਿਸਾਨਾਂ ਦੇ ਖੇਤ ਨਹਿਰ ਤੋ ਪਾਰ ਹਨ । ਉਹਨਾਂ ਨੂੰ 5-6 ਕਿਲੋਮੀਟਰ ਦਾ ਲੰਬਾ ਗੇੜ ਪਾ ਕੇ

Read Full Story: http://www.punjabinfoline.com/story/27246