Monday, June 26, 2017

ਦਵਾਈਆਂ ਦੀ ਕੋਈ ਘਾਟ ਨਹੀਂ ਪਰ ਮਰੀਜ਼ਾਂ ਨੂੰ ਮਿਲਦੀਆਂ ਵੀ ਨਹੀਂ

ਸੰਗਰੂਰ,25 ਜੂਨ (ਸਪਨਾ ਰਾਣੀ) ਸਥਾਨਕ ਸ਼ਹਿਰ ਸੰਗਰੂਰ ਦਾ ਸਿਵਲ ਹਸਪਤਾਲ ਜ਼ਿਲੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਪੂਰੀ ਤਰ੍ਹਾਂ ਅਸਮਰੱਥ ਹੈ ਅਤੇ ਇਸ ਹਸਪਤਾਲ ਵਿਚ ਜ਼ਿਲੇ ਦੇ ਹਰ ਕੋਨੇ ਤੋਂ ਮਰੀਜ਼ ਇਲਾਜ ਲਈ ਪਹੁੰਚ ਰਹੇ ਹਨ। ਹਸਪਤਾਲ ਵਿਚ ਮਾਹਰ ਡਾਕਟਰ ਹੋਣ ਕਾਰਨ ਸਵੇਰੇ ਤੋਂ ਹੀ ਓ. ਪੀ. ਡੀ. ਅੱਗੇ ਭੀੜ ਲੱਗੀ ਰਹਿੰਦੀ ਹੈ ਅਤੇ ਸਰਕਾਰੀ ਦਵਾਈਆਂ ਦੀ ਵੀ ਕੋਈ ਘਾਟ ਨਹੀਂ ਹੈ। ਸਿਵਲ ਹਸਪਤ�

Read Full Story: http://www.punjabinfoline.com/story/27354