Wednesday, June 7, 2017

ਹੈਰੀਟੇਜ ਪਬਲਿਕ ਸਕੂਲ ਵਿਚ ਦਸ ਰੋਜਾ ਸਮਰ ਕੰਪ ਲਾਇਆ

ਭਵਾਨੀਗੜ 7 ਜੂਨ { ਗੁਰਵਿੰਦਰ ਰੋਮੀ ਭਵਾਨੀਗੜ}:- ਸਥਾਨਿਕ ਹੈਰੀਟੇਜ ਪਬਲਿਕ ਸਕੂਲ ਵਿਚ 10 ਰੋਜਾ ਸਮਰ ਕੈਂਪ ਬੜੇ ਉਤਸ਼ਾ ਨਾਲ ਨੇਪਰੇ ਚੜਿਆ ਇਸ ਕੈਪ ਵਿਚ ਪ੍ਰੈਪ ਤੋਂ ਦਸਵੀ ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚ ਓਹਨਾ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲਿਆ i ਕੈਂਪ ਦੇ ਆਖਰੀ ਦਿਨ ਸੰਗੀਤ ਟੀਚਰ ਲਲਿਤ ਸ਼ਰਮਾ ਵਲੋਂ ਤਿਆਰ ਰੰਗਾ ਰੰਗ ਪ੍ਰੋਗਾਮ ਪੇਸ਼ ਕੀਤਾ ਗਿਆ ਜਿਸ ਦੀ ਸ਼ੁਰੂਆਤ ਧਾਰਮਿਕ ਗਾਇਤ

Read Full Story: http://www.punjabinfoline.com/story/27247