Thursday, June 8, 2017

ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਮਰੀਜ ਮੋਤ ਨਾਲ ਜੂਝਦੇ

ਸੰਗਰੂਰ,08 ਜੂਨ (ਸਪਨਾ ਰਾਣੀ) ਜਿਲ੍ਹਾ ਸੰਗਰੂਰ ਦੇ ਹਸਪਤਾਲ ਵਿੱਚ ਐਮਰਜੈਸੀ ਵਾਰਡ ਵਿੱਚ ਫੱਟੜ ਹੋਏ ਐਕਸੀਡੇਟਾਂ ਕੇਸਾ ਵਿੱਚ ਤਿੰਨ ਘੰਟੇ ਮਰੀਜ ਦਾਖਲ ਨਹੀ ਕੀਤਾ ਜਾਦਾ। ਬੇ ਸੱਕ ਮਰੀਜ ਤੜਫ-2 ਕੇ ਮਰ ਜਾਵੇ। ਇਹਨਾਂ ਨੂੰ ਕੋਈ ਫਰਕ ਨਹੀ ਪੈਦਾ। ਅੱਗਰ ਇਹਨਾਂ ਦਾ ਆਪਣਾ ਬੰਦਾ ਇਸ ਤਰ੍ਹਾ ਤੜਫਦਾ ਹੋਵੇ ਫੇਰ ਪਤਾ ਲੱਗਦਾ ਹੈ ਕਿ ਮਨ ਤੇ ਬੀਤ ਦੀ ਹੈ । ਇਕ ਆਮ ਕਹਾਵਤ ਹੈ ਜਿਸ ਤਨ ਲਾਗੇ ਸੋ ਤਨ ਜਾ

Read Full Story: http://www.punjabinfoline.com/story/27253