ਰਾਜਪੁਰਾ16 ਜੂਨ (ਰਾਜ਼ੇਸ਼ ਡਾਹਰਾ )ਕੇਂਦਰ ਸਰਕਾਰ ਵਲੋਂ ਕੱਪੜੇ ਉਤੇ 5% ਜੀ ਐਸ ਟੀ ਟੈਕਸ ਲਾਉਣ ਦੇ ਵਿਰੋਧ ਵਿਚ ਅੱਜ ਰਾਜਪੁਰਾ ਵਿਚ ਸਾਰੇ ਕਪੜਾ ਵਪਾਰੀਆਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖਿਆ ਅਤੇ ਕੱਠੇ ਹੋ ਕੇ ਬਜਾਰਾਂ ਵਿਚ ਮੋਦੀ ਸਰਕਾਰ ਦੇ ਵਿਰੁੱਧ ਨਾਅਰੇ ਬਾਜੀ ਕੀਤੀ ।ਕਪੜਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਮੋਦੀ ਸਰਕਾਰ ਕਪੜਾ ਵਪਾਰੀਆਂ ਉਤੇ ਟੈਕਸ ਲਾ ਕੇ ਕਪੜਾ ਵਪਾਰ ਨੂੰ ਖ਼ਤਮ