Tuesday, June 6, 2017

ਘੱਲੂਘਾਰਾ ਦਿਵਸ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਲਾਈਆਂ ਛਬੀਲਾਂ

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)- ਸਾਕਾ ਨੀਲਾ ਤਾਰਾ ਦੀ ਯਾਦ ਨੂੰ ਤਾਜਾ ਰੱਖਣ ਲਈ ਹਰ ਸਾਲ ਮਨਾਏ ਜਾਂਦੇ ਘੱਲੂਘਾਰ ਦਿਵਸ ਦੇ ਮੌਕੇ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਉੱਥੇ ਆਮ ਲੋਕ ਇਸ ਦਿਹਾੜੇ ਮੌਕੇ ਛਬੀਲਾਂ ਵੀ ਵਧ ਚੜ ਕੇ ਲਾਉਂਦੇ ਦਿਖਾਈ ਦਿੰਦੇ ਹਨ।ਇਸੇ ਲੜੀ ਤਹਿਤ ਅੱਜ ਜਿੱਥੇ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ �

Read Full Story: http://www.punjabinfoline.com/story/27235