Wednesday, June 28, 2017

ਐਡੀਸ਼ਨ ਟੈਕ ਸੈਂਟਰ ਰਾਹੀਂ ਨੌਜਵਾਨ ਚੰਗਾ ਰੁਜ਼ਗਾਰ ਹਾਸਲ ਕਰਨਗੇ

ਧੂਰੀ, 27 ਜੂਨ (ਮਹੇਸ਼ ਜਿੰਦਲ) ਪਿੰਡ ਕੱਕੜਵਾਲ ਸਥਿਤ ਮਰਾਹੜ ਪਾਵਰ ਕੰਟਰੋਲ ਪ੍ਰਾ.ਲਿਮਟਿਡ ਵੱਲੋਂ ਪੰਜਾਬ ਦੀ ਵੱਖਰੀ ਤਕਨੀਕੀ ਲੈਬ \'ਐਡੀਸ਼ਨ ਟੈਕ ਸੈਂਟਰ\' ਨੂੰ ਗੌਰਮਿੰਟ ਤੋਂ ਮਾਨਤਾ ਪ੍ਰਾਪਤ ਸੰਸਥਾ ਦਾ ਦਰਜਾ ਦਿਵਾਉਣ ਲਈ ਵੱਖੋ-ਵੱਖ ਸ਼ਖ਼ਸੀਅਤਾਂ ਵੱਲੋਂ ਜਾਇਜ਼ਾ ਲਿਆ ਗਿਆ | ਇਸ ਮੌਕੇ ਰਾਜਿੰਦਰ ਬੱਤਰਾ ਏ.ਡੀ.ਸੀ. ਡਿਵੈਲਪਮੈਂਟ ਸੰਗਰੂਰ, ਸੈਕਟਰੀਏਟ ਚੰਡੀਗੜ੍ਹ ਦੀ ਟੈਕਨੀਕਲ ਬੋਰਡ ਦੀ ਟ�

Read Full Story: http://www.punjabinfoline.com/story/27376