Tuesday, June 20, 2017

ਟ੍ਰੈਫਿਕ ਪੁਲਿਸ ਨੇ ਕਾਲੀਆਂ ਜਾਲੀਆਂ ਲੱਗੀਆਂ ਗੱਡੀਆਂ ਦੇ ਕੱਟੇ ਚਲਾਨ

ਧੂਰੀ,19 ਜੂਨ (ਮਹੇਸ਼ ਜਿੰਦਲ) ਸਥਾਨਕ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਵੱਲੋਂ ਕਾਰਾਂ \'ਚ ਲੱਗੀਆਂ ਕਾਲੀਆਂ ਜਾਲੀਆਂ ਉਤਰਵਾਈਆਂ ਗਈਆਂ ਤੇ ਕਾਲੀਆਂ ਜਾਲੀਆਂ ਲਗਾ ਕੇ ਗੱਡੀਆਂ ਚਲਾਉਣ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ | ਇਸ ਮੌਕੇ ਪਵਨ ਕੁਮਾਰ ਸ਼ਰਮਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਡੀ.ਐਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾ�

Read Full Story: http://www.punjabinfoline.com/story/27321