Friday, June 2, 2017

ਮੋਬਾਈਲ ਕੰਪਨੀ ਦੀਆਂ ਤਿੰਨ ਦਿਨਾਂ ਤੋਂ ਬੰਦ ਪਈਆਂ ਨੈੱਟਵਰਕ ਸੇਵਾਵਾਂ ਤੋਂ ਉਪਭੋਗਤਾ ਪ੍ਰੇਸ਼ਾਨ

ਤਲਵੰਡੀ ਸਾਬੋ, 2 ਜੂਨ (ਗੁਰਜੰਟ ਸਿੰਘ ਨਥੇਹਾ)- ਭਾਰਤ ਵਿੱਚ ਸਭ ਤੋਂ ਤੇਜ਼ ਨੈੱਟਵਰਕ ਦੇਣ ਦਾ ਦਾਅਵਾ ਕਰਨ ਵਾਲੀ ਏਅਰਟੈੱਲ ਅਤੇ ਆਈਡੀਆ ਕੰਪਨੀ ਦਾ ਪਿਛਲੇ ਤਿੰਨ ਦਿਨਾਂ ਤੋਂ ਤਲਵੰਡੀ ਸਾਬੋ ਦੇ ਪੇਂਡੂ ਖੇਤਰ ਵਿੱਚ ਨੈੱਟਵਰਕ ਸੇਵਾਵਾਂ ਦੇ ਠੱਪ ਹੋਣ ਨਾਲ ਉਪਭੋਗਤਾਵਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। \r\nਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਨਥੇਹਾ, ਗੋਲੇਵਾਲਾ, �

Read Full Story: http://www.punjabinfoline.com/story/27212