Saturday, June 17, 2017

ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਟਰੱਕ ਯੂਨੀਅਨ ਦੇ ਪ੍ਧਾਨ ਵਿਪਨ ਸ਼ਰਮਾ ਨੂੰ ਦਿਤੀ ਮੁਬਾਰਕਵਾਦ

ਭਵਾਨੀਗੜ 17 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ ਨਵੇਂ ਬਣੇ ਪ੍ਧਾਨ ਵਿਪਨ ਕੁਮਾਰ ਸ਼ਰਮਾ ਨੂੰ ਜਿੱਤ ਦੀ ਵਧਾਈ ਦੇਣ ਪਹੁਚੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਮੀਤ ਪ੍ਧਾਨ ਪ੍ਗਟ ਗ਼ਮੀ ਕਲਿਆਣ ਤੇ ਓਹਨਾ ਨਾਲ ਬਲਾਕ ਪ੍ਧਾਨ ਭਵਾਨੀਗੜ ਤੇ ਹੋਰ ਮਿੱਤਰ ਵੀ ਮੌਜੂਦ ਸਨ ਓਹਨਾ ਗੁਲਦਸਤਾ ਭੇਟ ਕਰਕੇ ਨਵੇਂ ਬਣੇ ਪ੍ਧਾਨ ਨੂੰ ਸੁਭ ਕਾਮਨਾਵਾਂ ਦਿਤੀਆਂ

Read Full Story: http://www.punjabinfoline.com/story/27308