Monday, June 12, 2017

ਯੂਥ ਕਾਂਗਰਸ਼ ਵਰਕਰਾਂ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਸੰਗਰੂਰ,11 ਜੂਨ (ਸਪਨਾ ਰਾਣੀ) ਸਥਾਨਕ ਪਟਿਆਲਾ ਰੋਡ ਵਿਖੇ ਯੂਥ ਕਾਂਗਰਸ ਵਰਕਰਾਂ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪਾਣੀ ਛਕ ਕੇ ਗਰਮੀ ਤੋ ਰਾਹਤ ਮਹਿਸੂਸ ਕੀਤੀ। ਇਸ ਮੌਕੇ ਸੁਨੀਲ ਕੁਮਾਰ ਜਨਰਲ ਸੈਕਟਰੀ ਯੂਥ ਕਾਂਗਰਸ,ਸ਼ਕਤੀਜੀਤ ਸਿੰਘ ਜਰਨਲ ਸਕੱਤਰ ਪ੍ਰੋਕਸਭਾ ਯੂਥ ਕਾਂਗਰਸ,ਸੂਰਜ ਕੁਮਾਰ,ਸੰਨੀ

Read Full Story: http://www.punjabinfoline.com/story/27279