Wednesday, June 7, 2017

ਜਦੋਂ ਤਹਿਸੀਲ ’ਚ ਨੰਗਾ ਹੋ ਕੇ ਘੁੰਮਿਆ ਪੀੜਤ ਕਿਸਾਨ

ਭਵਾਨੀਗੜ੍ਹ, 7 ਜੂਨ [ਗੁਰਵਿੰਦਰ ਰੋਮੀ ਭਵਾਨੀਗੜ}:-ਅੱਜ ਸਵੇਰੇ ਤਹਿਸੀਲ ਕੰਪਲੈਕਸ ਅੰਦਰ ਤਹਿਸੀਲਦਾਰ ਦਫਤਰ ਵਿਚ ਉਸ ਵੇਲੇ ਸਥਿਤੀ ਅਜੀਬੋ ਗਰੀਬ ਬਣ ਗਈ ਜਦੋਂ ਇੱਕ ਵਿਅਕਤੀ ਨੇ ਉਕਤ ਦਫਤਰ ਵਲੋਂ ਉਸਦੇ ਕੰਮ ਵਿਚ ਕੀਤੀ ਜਾ ਰਹੀ ਦੇਰੀ ਤੋਂ ਖਫਾ ਹੁੰਦਿਆਂ ਅਲਫ ਨਗਨ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਭਵਾਨੀਗੜ੍ਹ ਦਾ ਪਿੰਡ ਕਾਕੜਾ ਦੇ ਇ�

Read Full Story: http://www.punjabinfoline.com/story/27245