Tuesday, June 6, 2017

ਗਲਾਡਾ ਨੇ ਇਕ ਦਰਜਨ ਨਾਜਾਇਜ਼ ਕਾਲੋਨੀਆਂ 'ਤੇ ਚਲਾਇਆ ਬੁਲਡੋਜ਼ਰ

ਲੁਧਿਆਣਾ (ਅਮਨਦੀਪ ਸਿੰਘ)-ਗਲਾਡਾ ਨੇ ਨਵੀਆਂ ਬਣ ਰਹੀਆਂ ਨਾਜਾਇਜ਼ ਕਾਲੋਨੀਆਂ \'ਤੇ ਸਖ਼ਤੀ ਵਰਤਦੇ ਹੋਏ ਤਾਜਪੁਰ ਰੋਡ ਅਤੇ ਖਾਸੀ ਕਲਾਂ ਇਲਾਕੇ \'ਚ ਇਕ ਦਰਜਨ ਜਗ੍ਹਾ \'ਤੇ ਬੁਲਡੋਜ਼ਰ ਚਲਾ ਦਿੱਤਾ। ਇਨ੍ਹਾਂ \'ਚ ਕਈ ਜਗ੍ਹਾ \'ਤੇ ਟੈਂਟ ਲਗਾ ਕੇ ਪਲਾਟ ਵੇਚੇ ਜਾ ਰਹੇ ਸਨ।\r\nਗਲਾਡਾ ਅਫਸਰਾਂ ਮੁਤਾਬਕ ਸਰਕਾਰ ਨੇ ਪਾਲਿਸੀ \'ਚ ਬਿਨਾਂ ਮਨਜ਼ੂਰੀ ਦੇ ਨਵੀਂ ਕਾਲੋਨੀ ਬਣਾਉਣ \'ਤੇ ਰੋਕ ਲਾ ਦਿੱਤੀ ਸੀ ਪਰ ਕਈ ਜਗ੍

Read Full Story: http://www.punjabinfoline.com/story/27230