Tuesday, June 6, 2017

ਨੰਨੇ ਸੇਵਾਦਾਰਾਂ ਨੇ ਲਗਾਈ ਮੋਬਾਇਲ ਛਬੀਲ

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)-ਸੀਂਗੋ ਮੰਡੀ ਵਿਖੇ ਮੰਡੀ ਦੇ ਮੋੜੀਗੱਡ ਬਾਬਾ ਚੇਤਨਾਥ ਦੀ ਯਾਦ ਵਿੱਚ ਮੰਡੀ ਦੇ ਨੰਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਮਿਲਕੇ ਚਲਦੀ ਫਿਰਦੀ ਛਬੀਲ ਲਗਾਈ ਅਤੇ ਚੌਲਾਂ ਦੇ ਭੰਡਾਰੇ ਕੀਤੇ ਗਏ ਇਸ ਸਮੇਂ ਅਜੈਬ ਸਿੰਘ ਦੇ ਫੀਟਰ ਰੇਹੜੇ \'ਤੇ ਠੰਡੇ ਮਿੱਠੇ ਜਲ ਦੇ ਡੋਲ ਭਰਕੇ ਬੱਚਿਆਂ ਨੇ ਪੂਰੀ ਮੰਡੀ ਵਿੱਚ ਘਰ ਘਰ ਜਾਕੇ ਪਾਣੀ ਦੀ ਸੇਵਾ ਨਿਭਾਈ। ਇਸ �

Read Full Story: http://www.punjabinfoline.com/story/27237