Saturday, June 24, 2017

ਭਾਜਪਾ ਮੰਡਲ ਧੂਰੀ ਦੀ ਮੀਟਿੰਗ

ਧੂਰੀ,23 ਜੂਨ (ਮਹੇਸ਼ ਜਿੰਦਲ) ਭਾਜਪਾ ਮੰਡਲ ਧੂਰੀ ਦੀ ਮੀਟਿੰਗ ਦਾ ਆਰੰਭ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਦੇ ਬਲਿਦਾਨ ਦਿਵਸ ਉੱਪਰ ਸ਼ਰਧਾਂਜਲੀ ਭੇਟ ਕਰਕੇ ਹੋਇਆ | ਇਸ ਮੀਟਿੰਗ ਵਿਚ ਪੰਜਾਬ ਸੈਕਟਰੀ ਅਮਨਦੀਪ ਪੂਨੀਆ,ਜ਼ਿਲ੍ਹਾ ਵਾਇਸ ਪ੍ਰਧਾਨ ਬਿਦੂ ਰਾਮ, ਮੰਡਲ ਪ੍ਰਧਾਨ ਕਮਲਜੀਤ ਗਰਗ ਅਤੇ ਧੂਰੀ ਦੀ ਸਮੁੱਚੀ ਟੀਮ ਹਾਜ਼ਰ ਹੋਈ | ਵਿਧਾਨ ਸਭਾ ਹਲਕਾ ਧੂਰੀ ਦੇ ਵਿਸਥਾਰਕ ਭਾਜਪਾ ਆਗੂ ਬਰਜੇਸ਼ਵਰ ਗੋਇ�

Read Full Story: http://www.punjabinfoline.com/story/27340