Friday, June 16, 2017

ਪੰਜਾਬ ਖੱਤਰੀ ਸਭਾ ਤੇ ਯੂਥ ਕਾਂਗਰਸ਼ ਵੱਲੋ ਇਜਲਾਸ ਦੀਆਂ ਤਿਆਰੀਆ ਦੀ ਮੀਟਿੰਗ

ਧੂਰੀ,16 ਜੂਨ (ਮਹੇਸ਼ ਜਿੰਦਲ) ਪੰਜਾਬ ਖੱਤਰੀ ਸਭਾ ਤੋ ਯੂਥ ਵਿੰਗ ਖੱਤਰੀ ਸਭਾ ਦੀ ਮੀਟਿੰਗ ਪ੍ਰਧਾਨ ਦਲਜੀਤ ਸਿੰਘ ਜਖਮੀ ਅਤੇ ਸੰਸਥਾਪਕ ਚੌਧਰੀ ਸ਼ਿਵ ਲਾਲ ਭਗਰੀਆ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ 18 ਜੂਨ ਨੂੰ ਸ਼ਹੀਦ ਊਧਮ ਸਿੰਘ ਨਗਰ,ਸਿਵਲ ਲਾਇਨਜ ਭਵਨ ਲੁਧਿਆਣਾ ਵਿਖੇ ਹੋ ਰਹੇ ਇਜਲਾਸ ਸਬੰਧੀ ਚਰਚਾ ਕੀਤੀ ਗਈ ।ਇਸ ਮੀਟਿੰਗ ਵਿੱਚ ਦਲਜੀਤ ਸਿੰਘ ਜਖਮੀ ਨੇ ਦੱਸਿਆ ਕਿ ਇਜਲਾਸ ਵਿੱਚ ਸਮਾਜ ਵਿੱਚ ਪ�

Read Full Story: http://www.punjabinfoline.com/story/27305