Wednesday, June 21, 2017

ਭਾਜਪਾ ਵੱਲੋਂ ਪਾਰਟੀ ਮੰਡਲ ਪੱਧਰ 'ਤੇ ਨਿਯੁਕਤੀਆਂ

ਸੰਗਰੂਰ, 20 ਜੂਨ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਵੱਲੋਂ ਯੂਥ ਪੱਧਰ \'ਤੇ ਪਾਰਟੀ ਦਾ ਵਿਸਥਾਰ ਕਰਨ ਲਈ 21 ਜੂਨ ਤੋਂ 6 ਜੁਲਾਈ ਤੱਕ ਵਿੱਢੀ ਜਾ ਰਹੀ ਮੁਹਿੰਮ ਤਹਿਤ ਮੰਡਲ ਪੱਧਰ \'ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜਾਣਕਾਰੀ ਦਿੰਦਿਆਂ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 12 ਮੰਡਲਾਂ ਲਈ 12 ਮੁਖੀਆਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈ

Read Full Story: http://www.punjabinfoline.com/story/27328