Wednesday, June 28, 2017

ਮੀਹ ਪੈਣ ਕਾਰਨ ਲੋਕਾਂ ਨੇ ਕੀਤੀ ਗਰਮੀ ਤੋਂ ਰਾਹਤ ਮਹਿਸੂਸ

ਧੂਰੀ,28 ਜੂਨ (ਮਹੇਸ਼ ਜਿੰਦਲ) ਅੰਤ ਦੀ ਪੈ ਰਹੀ ਗਰਮੀ ਤੋਂ ਉਸ ਸਮੇਂ ਲੋਕਾਂ ਨੂੰ ਰਾਹਤ ਮਿਲੀ ਜਦੋਂ ਤੇਜ ਹਵਾਵਾਂ ਚੱਲਣ ਦੇ ਨਾਲ-ਨਾਲ ਵਾਰਿਸ ਪੈਣੀ ਸ਼ੁਰੂ ਹੋ ਗਈ। ਤੇਜ ਹਨੇਰੀ ਚੱਲਣ ਕਾਰਨ ਕਈ ਛੋਟੇ ਮੋਟੇ ਦਰਖਤ ਵੀ ਟੁੱਟ ਕੇ ਸੜਕਾਂ ਤੇ ਡਿੱਗ ਪਏ ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈ ਰਿਹਾ ਸੀ। ਜਿਥੇ ਕੱਲ ਬੀਤੇ ਦਿਨ ਸੜਕਾਂ ਤੇ ਕਹਿਰ ਦੀ ਗਰਮੀ ਕਾਰਨ ਟਾਂਵਾਂ ਟਾਂਵਾਂ ਵਿਅਕਤੀ ਸੜਕਾਂ ਤੇ ਵ�

Read Full Story: http://www.punjabinfoline.com/story/27384