Tuesday, June 13, 2017

ਰਜਵਾਹਾ ਟੁੱਟਣ ਨਾਲ ਪੱਚੀ ਏਕੜ ਰਕਬੇ ਵਿੱਚ ਪਾਣੀ ਭਰਿਆ, ਪਿੰਡ ਫੱਤਾਬਾਲੂ ਵਿੱਚ ਬਿਜਲੀ ਸਪਲਾਈ ਠੱਪ

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)– ਉਪਮੰਡਲ ਤਲਵੰਡੀ ਸਾਬੋ ਦੇ ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਕਲਾਲਵਾਲਾ ਦੇ ਬੰਬੜਖੇੜ ਰਜਵਾਹਾ ਟੁੱਟਣ ਨਾਲ ਜਿੱਥੇ ਕਿਸਾਨਾਂ ਦੀ ੨੫ ਏਕੜ ਦੇ ਕਰੀਬ ਖੇਤਾਂ ਵਿੱਚ ਬੀਜੀ ਫਸਲ ਵਿੱਚ ਪਾਣੀ ਭਰ ਗਿਆ ਉੱਥੇ ਪਿੰਡ ਫੱਤਾਬਾਲੂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰ�

Read Full Story: http://www.punjabinfoline.com/story/27292