Tuesday, June 20, 2017

ਟਰੱਕ ਯੂਨੀਅਨ ਤੋੜਨ ਦੇ ਐਲਾਨ ਨਾਲ ਟਰੱਕ ਓਪਰੇਟਰਾਂ ਵਿਚ ਭਾਰੀ ਰੋਸ

ਭਵਾਨੀਗੜ੍ 20 ਜੂਨ (ਗੁਰਵਿੰਦਰ ਰੋਮੀ ਭਵਾਨੀਗੜ੍):-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨ ਭੰਗ ਕਰਨ ਦਾ ਐਲਾਨ ਕਰਕੇ ਲੱਖਾਂ ਪਰਿਵਾਰਾਂ ਦੇ ਰੋਜਗਾਰ ਨੂੰ ਖੋਹਣ ਦਾ ਜੋ ਫੈਸਲਾ ਕੀਤਾ ਹੈ ਉਸ ਤੇ ਟਰੱਕ ਓਪਰੇਟਰਾਂ ਵਿਚ ਭਾਰੀ ਰੋਸ ਤੇ ਸਹਿਮ ਪਾਇਆ ਜਾ ਰਿਹਾ ਹੈ l ਟਰੱਕ ਓਪਰੇਟਰਾਂ ਹੈਰਾਨੀ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੰਨਤ�

Read Full Story: http://www.punjabinfoline.com/story/27324