Thursday, June 8, 2017

ਜਣੇਪੇ ਦੌਰਾਨ ਬੱਚੇ ਦੀ ਮੌਤ,ਹਸਪਤਾਲ ਸਟਾਫ ‘ਤੇ ਲਗਾਏ ਅਣਗਹਿਲੀ ਦੇ ਦੇਸ਼

ਧੂਰੀ,07 ਜੂਨ (ਮਹੇਸ਼ ਜਿੰਦਲ) ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਕਾਰਨ ਜਣੇਪੇ ਦੌਰਾਨ ਬੱਚੇ ਦੀ ਮੌਤ ਹੋਣ ਦੇ ਪਾਰਿਵਾਰਕ ਮੈਬਰਾ ਨੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਮਹਿਲਾ ਪਿੱਕੀ ਰਾਣੀ ਪਤਨੀ ਪੰਕਜ ਵਾਸੀ ਧੂਰੀ ਦੀ ਭੂਆ ਕਮਲੇਸ਼ ਰਾਣੀ ਨੇ ਦੱਸਿਆ ਕਿ ਲੰਘੇ ਸਨੀਵਾਰ ਨੂੰ ਉਹ ਆਪਣੀ 9 ਮਹੀਨੇ ਦੀ ਗਰਭਵਤੀ ਭਤੀਜੀ ਨੂੰ ਚੈਪਅਪ ਲਈ ਸਵੇਰੇ ਸਰਕਾਰੀ ਹਸਪਤਾਲ ਵਿਖੇ ਲੈ ਕੇ ਆਈ ਸੀ।

Read Full Story: http://www.punjabinfoline.com/story/27249