Friday, June 23, 2017

ਦੁਕਾਨਦਾਰਾਂ ਵੱਲੋ ਸੜਕ ਤੇ ਸਮਾਨ ਰੱਖਣ ਤੇ ਹੋਵੇਗਾ ਕੇਸ਼ ਦਰਜ - ਸ਼ਰਮਾ

ਧੂਰੀ,22 ਜੂਨ (ਮਹੇਸ਼ ਜਿੰਦਲ) ਸਥਾਨਕ ਟਰੈਫਿਕ ਪੁਲਿਸ ਇੰਚਾਰਜ ਪਵਨ ਕੁਮਾਰ ਸ਼ਰਮਾ ਅਤੇ ਐਸ.ਐਚ.ੳ ਸੇਰਪੁਰ ਹਰਸਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਵੱਲੋ ਦੁਕਾਨਦਾਰਾਂ ਦਾ ਸੜਕਾਂ ਤੇ ਰੱਖਿਆ ਸਮਾਨ ਦੁਕਾਨਾ ਦੇ ਅੰਦਰ ਕਰਵਾਇਆ ਗਿਆ ਅਤੇ ਦੁਕਾਨਦਾਰਾ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਫਿਰ ਤੋ ਸਮਾਨ ਦੁਕਾਨਾ ਦੇ ਬਾਹਰ ਰੱਖਿਆ ਗਿਆ ਤਾਂ ਉਹਨਾਂ ਦਾ ਸਮਾਨ ਜਬਤ ਕੀਤਾ ਜਾਵੇਗਾ। ਇਸ ਮੌਕੇ ਪ

Read Full Story: http://www.punjabinfoline.com/story/27338