Sunday, June 4, 2017

ਯੋਗ ਆਸਨ ਕੈਪ ਲਗਾਇਆ

ਧੂਰੀ,04 ਜੂਨ (ਮਹੇਸ਼ ਜਿੰਦਲ) ਸ਼ਥਾਨਕ ਰਾਮ ਬਾਗ ਵਿਖੇ ਇੱਕ ਦਿਨ ਦਾ ਯੋਗ ਆਸਨ ਕੈਪ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਹੀ ਵਿੱਚ ਲਗਾਇਆ ਗਿਆ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਯੋਗ ਕੈਪ ਵਿੱਚ ਭਾਰਤੀ ਯੋਗ ਸੰਸਾਥਨ ਦੇ ਪੰਜਾਬ ਪ੍ਰਧਾਨ ਕੁੰਦਨ ਲਾਲ ਵਿਰਮਾਨੀ,ਲੁਧਿਆਣਾ ਦੀ ਜਿਲ੍ਹਾ ਮੰਤਰੀ ਸ੍ਰੀ ਮ੍ਰਤੀ ਸੁਮਨ ਵਿਰਮਾਨੀ ਅਤੇ ਜਿਲ੍ਹਾ ਮੰਤਰੀ ਸ੍ਰੀ ਵੀਰਭਾ�

Read Full Story: http://www.punjabinfoline.com/story/27222