Monday, June 19, 2017

ਵਿਧਾਨ ਸਭਾ ਦੇ ਘਿਰਾਓ 'ਚ ਸੰਗਰੂਰ ਤੋਂ ਵੱਡੀ ਗਿਣਤੀ ਭਾਜਪਾ ਵਰਕਰ ਪੁੱਜਣਗੇ

ਸੰਗਰੂਰ, 18 ਜੂਨ (ਸਪਨਾ ਰਾਣੀ) - ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੰਨਾ ਨੇ ਦੱਸਿਆ ਹੈ ਕਿ 19 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾ ਰਹੇ ਘਿਰਾਓ ਵਿਚ ਸੰਗਰੂਰ ਤੋਂ ਮੋਰਚੇ ਦੇ ਵੱਡੀ ਗਿਣਤੀ ਵਰਕਰ ਸ਼ਮੂਲੀਅਤ ਕਰਨਗੇ | ਜ਼ਿਲ੍ਹਾ ਸੰਗਰੂਰ ਦੀਆਂ ਇਕਾਈਆਂ ਸੰਗਰੂਰ, ਭਵਾਨੀਗੜ੍ਹ, ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਤੋਂ ਮੋਰਚੇ ਦੇ ਵਰਕਰ ਪਾਰਟੀ ਦੇ �

Read Full Story: http://www.punjabinfoline.com/story/27314