Wednesday, June 7, 2017

ਕਰਿਆਨੇ ਦੀ ਦੁਕਾਨ ‘ਚ ਲੱਗੀ ਅੱਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਧੂਰੀ,06 ਜੂਨ (ਮਹੇਸ਼ ਜਿੰਦਲ) ਬੀਤੀ ਰਾਤ ਸ਼ਹਿਰ ਦੇ ਅੰਬੇਡਕਰ ਚੌਕ ਨੇੜੇ ਸਥਿਤ ਕਰਿਆਨੇ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਸੋਮਵਾਰ ਰਾਤ ਤਕਰੀਬਨ 8 ਵਜੇ ਮਹੇਸ਼ ਐਡ ਕੰਪਨੀ ਦੇ ਗੋਦਾਮ 'ਚ ਅੱਗ ਲੱਗ ਗਈ ਸੀ। ਜਿਨ੍ਹਾ ਨੂੰ ਮੁਹੱਲਾ ਵਾਸੀਆਂ ਨੇ ਨਗਰ ਕੋਸ਼ਲ ਤੋ ਮੰਗਵਾਏ ਪਾਣੀ ਟੈਕਰਾਂ ਅਤੇ ਘਰਾਂ ਵਿੱਚ ਪਾਣੀ ਦੀ ਬਾਲਟੀਆਂ ਆਦਿ ਭਰ ਕੇ ਬੁਝਾਈ। ਇਸ ਅੱਗ

Read Full Story: http://www.punjabinfoline.com/story/27240