ਭਵਾਨੀਗੜ29 ਜੂਨ{ਗੁਰਵਿੰਦਰ ਰੋਮੀ ਭਵਾਨੀਗੜ } ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਪੀਰ ਸਈਅਦ ਖਾਨਗਾਹ ( ਦਰਗਾਹ ਬਾਬਾ ਪੀਰ ) ਭਵਾਨੀਗੜ ਵਿਖੇ ਸਲਾਨਾ ਭੰਡਾਰਾ ਧੂਮ ਧਾਮ ਨਾਲ ਮਨਾਇਆ ਇਸ ਮੌਕੇ ਚਾਦਰ ਦੀ ਰਸਮ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਨਿਭਾਈ ਤੇ ਤੇ ਸਿਜਦਾ ਕੀਤਾ ਹੋਮ ਦੀ ਰਸਮ ਤਹਿਸੀਲਦਾਰ ਭਵਾਨੀਗੜ ਦਲਵੀਰ ਭਾਰਦਵਾਜ ਨੇ ਨਿਭਾਈ ਇਸ ਮੌਕੇ ਪਕੌੜਿਆਂ ਤੇ ਜਲੇਬੀਆਂ ਦਾ ਲੰਗਰ ਸਾ�