Friday, June 30, 2017

ਭਾਰੀ ਮੀਂਹ ਕਾਰਨ ਤਲਵੰਡੀ ਸਾਬੋ ਸ਼ਹਿਰ ਹੋਇਆ ਜਲਥਲ, ਸੀਵਰੇਜ ਬੰਦ ਹੋਣ ਕਾਰਨ ਮਾਈਸਰ ਮੁਹੱਲੇ ਦੇ ਘਰਾਂ 'ਚ ਵੜਿਆ ਪਾਣੀ

ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਜੂਨ ਮਹੀਨੇ ਦੇ ਆਖਰੀ ਦਿਨ ਨੂੰ ਆਈ ਬਾਰਿਸ਼ ਨੇ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਸਥਾਨਕ ਸ਼ਹਿਰ ਵਾਸੀਆਂ ਲਈ ਇਹ ਬਾਰਿਸ਼ ਮੁਸੀਬਤ ਬਣੀ ਰਹੀ। ਤਲਵੰਡੀ ਸਾਬੋ \'ਚ ਇੱਕ ਘੰਟਾ ਜੰਮ ਕੇ ਹੋਈ ਬਾਰਿਸ਼ ਦੌਰਾਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਸਮੁੰਦਰ ਦਾ ਰੂਪ ਧਾਰਨ ਕਰ ਗਏ। ਭਾਵੇਂ ਕਿ ਸੀਵਰੇਜ ਵਿਭਾਗ ਦੀ ਚੌਕਸੀ ਅਤੇ ਵਧੀਆ

Read Full Story: http://www.punjabinfoline.com/story/27396