Friday, June 16, 2017

ਆਮ ਆਦਮੀ ਪਾਰਟੀ ਦੇ ਮੈਂਬਰ ਅਨਵਰ ਅਤੇ ਪੀੜਤ ਪੰਕਜ ਦੇ ਪਰਿਵਾਰ ਨੇ ਐਸ.ਐਮ.ਓ.ਧੂਰੀ ਤੋਂ ਨਰਸ ਪਰਵਿੰਦਰ ਕੌਰ ਤੇ ਲਾਏ ਦੋਸ਼ਾਂ ਦੀ ਰਿਪੋਰਟ ਦੀ ਜਾਣਕਾਰੀ ਮੰਗੀ

ਧੂਰੀ,16 ਜੂਨ (ਮਹੇਸ਼ ਜਿੰਦਲ) ਬੀਤੇ ਦਿਨੀ ਪਿੰਕੀ ਰਾਣੀ ਪਤਨੀ ਪੰਕਜ ਮਾਹਿਰਾਂ ਪੁੱਤਰ ਮਦਨ ਲਾਲ ਵਾਸੀ ਰਾਮਨਗਰ ਧੂਰੀ ਪਿੰਡ ਅਤੇ ਜ਼ਬਰ ਜ਼ੁਲਮ ਵਿਰੋਦੀ ਫਰੰਟ ਰਜਿ. ਪੰਜਾਬ ਦੇ ਪ੍ਰਥਾਨ ਨੇ ਗਰਬ ਚ ਪਲ਼ ਰਹੇ ਬੱਚੇ ਦੀ ਪੈਦਾ ਹੋਣ ਤੋਂ ਪਹਿਲਾਂ ਹੀ ਹੋਈ ਮੌਤ ਦਾ ਇਲਜ਼ਾਮ ਨਰਸ ਪਰਵਿੰਦਰ ਕੌਰ ਤੇ ਲਾਂਦੀਆ ਐਸ.ਐਮ.ਓ. ਸਿਵਲ ਹਸਪਤਾਲ ਧੂਰੀ ਨੂੰ ਇਕ ਮੰਗ ਪੱਤਰ ਦਿਤਾ ਸੀ ਅਤੇ ਮੰਗ ਕੀਤੀ ਸੀ ਕਿ ਪਰਵਿੰਦਰ ਕੌ�

Read Full Story: http://www.punjabinfoline.com/story/27303