Thursday, June 22, 2017

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਕੌਸਲ ਖਿਲਾਫ ਨਾਅਰੇਬਾਜ਼ੀ

ਸੰਗਰੂਰ, 21 ਜੂਨ (ਸਪਨਾ ਰਾਣੀ)- ਸਥਾਨਕ ਪੂਨੀਆ ਕਾਲੋਨੀ ਦੇ ਬਾਹਰ ਡਾ: ਪ੍ਰਵੀਨ ਦੇ ਹਸਪਤਾਲ ਤੋਂ ਮੈਕਸ ਆਟੋ ਏਜੰਸੀ ਤੱਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੇ ਰਹਿੰਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਾ: ਪ੍ਰਵੀਨ ਗੋਇਲ ਤੇ ਕਾਮਰੇਡ ਰਾਕੇਸ਼ ਕੁਮਾਰ ਨੇ ਕਿਹਾ ਕਿ ਇਥੇ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਦੀ ਸਮੱਸਿਆ ਲੰਬੇ ਸਮੇਂ ਤੋ

Read Full Story: http://www.punjabinfoline.com/story/27330