Saturday, June 3, 2017

ਦਸਵੀ ਵਿੱਚੋ ਫੇਲ ਹੋਣ ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਧੂਰੀ,02 ਜੂਨ (ਮਹੇਸ਼ ਜਿੰਦਲ) ਸ਼ਹਿਰ ਦੇ ਨਾਲ ਲੱਗਦੇ ਪਿੰਡ ਖੇੜੀ ਖੁਰਦ ਵਿਖੇ ਇੱਕ ਵਿਦਿਆਰਥੀ ਵੱਲੋ ਦਸਵੀ ਵਿੱਚੋ ਫੇਲ ਹੋਣ ਤੇ ਖੁਦਕੁਸੀ ਕਰ ਲਿੱਤੀ। ਪਿੰਡ ਵੱਲੋ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਖੇੜੀ ਖੁਰਦ ਦਾ ਰਹਿਣ ਵਾਲਾ ਸੀ। ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਦਸਵੀ ਕਲਾਸ ਦੇ ਨਤੀਜੇ ਵਿੱਚੋ ਗਗਨਦੀਪ ਸਿੰਘ ਫੇਲ੍ਹ ਹੋ ਗਿ�

Read Full Story: http://www.punjabinfoline.com/story/27215