Tuesday, June 6, 2017

ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ: ਆਦਰਸ਼ ਸਕੂਲ ਬਾਲਦ ਖੁਰਦ ਦੇ ਦਸਵੀ ਦੇ ਨਤੀਜੇ ਰਹੇ ਸ਼ਾਨਦਾਰ

ਭਵਾਨੀਗੜ, 6 ਜੂਨ( ਗੁਰਵਿੰਦਰ ਰੋਮੀ ਭਵਾਨੀਗੜ ) :-ਐਫ ਸੀ ਐਸ ਆਦਰਸ਼ ਸਕੂਲ ਬਾਲਦ ਖੁਰਦ ਦਾ 10ਵੀਂ ਦਾ ਨਤੀਜਾ 100 ਫੀਸਦੀ ਰਿਹਾ। ਐਲਾਨੇ ਨਤੀਜਿਆਂ ਵਿਚੋ ਪੰਜ ਵਿਦਿਆਰਥੀਆਂ ਨੇ ਦਸ ਸੀ ਜੀ ਪੀ ਏ ਅਤੇ ਛੇ ਵਿਦਿਆਰਥੀਆਂ ਨੇ 9.8 ਅਤੇ 6 ਬੱਚਿਆਂ ਨੇ 9.6 ਸੀ ਜੀ ਪੀ ਏ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਜਿੰਨਾਂ ਵਿੱਚ ਅਮਨਦੀਪ ਕੌਰ, ਹਰਮਨਪ੍ਰੀਤ ਕੌਰ, ਹਿਮਾਂਸ਼ੂ ਸਿੰਗਲਾ, ਹਰਪ੍ਰੀ

Read Full Story: http://www.punjabinfoline.com/story/27233