Saturday, June 10, 2017

ਕਾਂਗਰਸੀ ਵਰਕਰਾਂ ਵੱਲੋ ਰੇਲ ਗੱਡੀ ਰੋਕ ਕੇ ਕੇਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਧੂਰੀ, 9 ਜੂਨ (ਮਹੇਸ਼ ਜਿੰਦਲ)-ਯੂਥ ਕਾਂਗਰਸ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਮੱਧ ਪ੍ਰਦੇਸ਼ \'ਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ \'ਚ ਧੂਰੀ ਰੇਲਵੇ ਸਟੇਸ਼ਨ \'ਤੇ ਸਵੇਰੇ 9.30 ਵਜੇ ਅੰਬਾਲਾ ਤੋਂ ਬਠਿੰਡਾ ਜਾਣ ਵਾਲੀ ਰੇਲ ਗੱਡੀ ਰੋਕ ਕੇ ਕੇਂਦਰ ਸਰਕਾਰ ਤੇ ਮੱਧ ਪ੍ਰਦੇਸ਼ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ| ਕਾਂਗਰਸੀ ਵਰਕਰਾਂ ਨੇ ਰੇਲ ਗੱਡੀ

Read Full Story: http://www.punjabinfoline.com/story/27267