Monday, June 26, 2017

ਜਿੰਦਲ ਪਰਿਵਾਰ ਵੱਲੋ ਸਮੋਸਿਆ ਦਾ ਲੰਗਰ ਲਗਾਇਆ

ਧੂਰੀ,25 ਜੂਨ (ਮਹੇਸ਼ ਜਿੰਦਲ) ਸਥਾਨਕ ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਪ੍ਰਧਾਨ ਸਿਵ ਕੁਮਾਰ ਦੀ ਅਗਵਾਹੀ ਹੇਠ ਜਿੰਦਲ ਪਰਿਵਾਰ ਵੱਲੋ ਕੀਰਤਨ 'ਚ ਸ਼ਾਮਲ ਸੰਗਤਾਂ ਲਈ ਸਮੋਸਿਆ ਦਾ ਲੰਗਰ ਲਗਾਇਆ ਗਿਆ,ਅਤੇ ਮੰਦਿਰ ਵੱਲੋ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪਾਣੀ ਛਕ ਕੇ ਗਰਮੀ ਤੋ ਰਾਹਤ ਮਹਿਸੂਸ ਕੀਤੀ। �

Read Full Story: http://www.punjabinfoline.com/story/27355