Saturday, June 10, 2017

ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਵਿਚ ਵਿਪਨ ਸ਼ਰਮਾ ਪ੍ਰਾਪਤ ਕੀਤੀ ਜਿੱਤ

ਭਵਨੀਗੜ੍ਹ, 10 ਜੂਨ {ਗੁਰਵਿੰਦਰ ਰੋਮੀ ਭਵਾਨੀਗੜ੍ਹ }:-ਬਲਾਕ ਭਵਾਨੀਗੜ੍ਹ ਦੇ 67 ਪਿੰਡਾਂ ਅਤੇ ਸ਼ਹਿਰ ਦੀ ਵਕਾਰੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਸਲਾਨਾ ਚੋਣ ਵਿਚ ਵਿਪਨ ਸ਼ਰਮਾ ਆਪਣੀ ਵਿਰੋਧੀ ਸੁਖਜਿੰਦਰ ਸਿੰਘ ਬਿੱਟੂ ਅਤੇ ਜਗਮੀਤ ਸਿੰਘ ਭੋਲਾ ਬਲਿਆਲ ਨੂੰ ਹਰਾ ਕੇ 42 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਲਈ ਹੈ ।ਅੱਜ ਸਵੇਰ ਤੋਂ ਟਰੱਕ ਓਪਰੇਟਰਾਂ ਅਤੇ ਇਲਾਕਾ ਭਵਾਨੀ�

Read Full Story: http://www.punjabinfoline.com/story/27272