Tuesday, June 6, 2017

ਲੁਧਿਆਣਾ ਵਿਚ ਬਣ ਰਹੇ ਹਨ ਗਰਮੀ ਦੇ ਨਵੇਂ ਰਿਕਾਰਡ

ਲੁਧਿਆਣਾ(ਗੁਰਬਿੰਦਰ ਸਿੰਘ)-ਇਸ ਵਾਰ ਕਹਿਰ ਦੀ ਗਰਮੀ ਦੇ ਨਵੇਂ ਰਿਕਾਰਡ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿਚ ਬਣ ਰਹੇ ਹਨ। ਦੁਬਈ, ਜਿੱਥੇ ਹਰ ਸਾਲ ਹੀ ਗਰਮੀ ਦੇ ਰਿਕਾਰਡ ਟੁੱਟ ਕੇ ਨਵੇਂ ਬਣਦੇ ਹਨ, ਨੂੰ ਲੁਧਿਆਣਾ ਇਸ ਵਾਰ ਪਿਛੇ ਛੱਡਦਾ ਨਜਰ ਆ ਰਿਹਾ ਹੈ। ਕਹਿਣ ਨੂੰ ਤਾਂ ਧੁੱਪ ਖਿੜਦੀ ਹੈ ਪਰ ਇਹ ਧੁੱਪ ਦੇ ਰੂਪ ਵਿਚ ਅੱਗ ਵਰ ਰਹੀ ਹੈ। ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਕਦਮ ਰੱਖਦੇ ਹ�

Read Full Story: http://www.punjabinfoline.com/story/27229