Monday, June 19, 2017

ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਾ ਪ੍ਰਵਾਹ ਜਾਰੀ

ਸੰਗਰੂਰ, 18 ਜੂਨ (ਸਪਨਾ ਰਾਣੀ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਸੰਗਰੂਰ ਦੇ ਵੱਖ-ਵੱਖ ਸਥਾਨਾਂ ਵਿਖੇ ਚੱਲ ਰਹੇ ਪ੍ਰਵਾਹ ਪ੍ਰਤੀ ਸੰਗਤਾਂ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਹਰ ਬੁੱਧਵਾਰ ਨੂੰ ਸਥਾਨਕ ਹਰੇੜੀ ਰੋਡ ਸਥਿਤ ਪ੍ਰੀਤ ਨਗਰ ਗੁਰਦੁਆਰਾ ਸਾਹਿਬ ਵਿਚ ਸ਼ਾਮ ਨੂੰ 3 ਤੋਂ 5, ਅਫਸਰ ਕਾਲੋਨੀ ਦੀ ਗਲੀ ਨੰ-5 ਵਿਚ ਹਰ ਵੀਰਵਾਰ ਨੂੰ ਸ਼ਾਮ 3 ਤੋਂ 5, ਗੁਰਦੁਆਰ�

Read Full Story: http://www.punjabinfoline.com/story/27313