Wednesday, June 7, 2017

ਕੈਪਟਨ ਸਰਕਾਰ ਆਰ ਐੱਮ ਪੀ ਡਾਕਟਰਾਂ ਨਾਲ਼ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰੇ- ਡਾ. ਗੁਰਮੇਲ ਘਈ

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਦੀ ਮਹੀਨਾਵਰ ਮੀਟਿੰਗ ਅੱਜ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੀ ਰਹਿਨੁਮਾਈ ਹੇਠ ਤਲਵੰਡੀ ਸਾਬੋ ਵਿਖੇ ਹੋਈ ਜਿਸ ਵਿੱਚ ਆਰ ਐੱਮ ਪੀ\'ਜ਼ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਬੜੀਆਂ ਹੀ ਬਾਰੀਕੀਆਂ ਨਾਲ ਅਤੇ ਖੁੱਲ੍ਹੀਆਂ ਵਿਚਾਰਾਂ ਕੀਤੀਆਂ ਗਈਆਂ।\r\nਇਸ ਮੌਕੇ ਬਲਾਕ ਪ੍ਰਧਾਨ ਡਾ. ਘਈ ਨੇ ਆਪਣੇ �

Read Full Story: http://www.punjabinfoline.com/story/27241