Monday, June 5, 2017

ਚਸ਼ਨਪ੍ਰੀਤ ਨੇ ਸੀਬੀਐੱਸਸੀ ਬੋਰਡ ਦੇ ਦਸਵੀਂ ਦੇ ਨਤੀਜ਼ਿਆਂ 'ਚੋਂ ਮਾਰੀਆਂ ਮੱਲਾਂ

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਸੀ ਬੀ ਐੱਸ ਈ ਬੋਰਡ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ਿਆਂ ਵਿੱਚੋਂ ਅਕਾਲ ਅਕੈਡਮੀ ਜਗਾ ਰਾਮ ਤੀਰਥ ਵਿੱਚ ਪੜ੍ਹਦੇ ਚਸ਼ਨਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਨਥੇਹਾ ਨੇ 10 ਸੀ ਜੀ ਪੀ ਗ੍ਰੈਡ ਹਾਸਿਲ ਕਰਕੇ ਜਿੱਥੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਆਪਣੇ ਮਾਪਿਆਂ ਅਤੇ ਪਿੰਡ ਨਥੇਹਾ ਦਾ ਨਾਂਅ ਵੀ ਚਮਕਾਇਆ ਹੈ। ਆਪਣੇ ਗ੍ਰਹਿ ਵਿ�

Read Full Story: http://www.punjabinfoline.com/story/27226