Thursday, June 29, 2017

ਕੱਪੜਾ ਵਪਾਰੀਆਂ ਨੇ ਜੀ.ਐਸ.ਟੀ.ਵਿਰੁੱਧ ਦੁਕਾਨਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਧੂਰੀ,28 ਜੂਨ (ਮਹੇਸ਼ ਜਿੰਦਲ) ਕੱਪੜੇ \'ਤੇ ਜੀ.ਐਸ.ਟੀ.ਲੱਗਣ ਤੋਂ ਭੜਕੇ ਕੱਪੜਾ ਵਪਾਰੀਆਂ ਨੇ ਅੱਜ ਧੂਰੀ ਸ਼ਹਿਰ \'ਚ ਦੋ ਘੰਟੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ| ਇਸ ਮੌਕੇ ਹੋਲਸੇਲ ਕੱਪੜੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਹੱਥਾਂ \'ਚ ਕੇਂਦਰ ਸਰਕਾਰ ਮੁਰਦਾਬਾਦ ਦੀਆਂ ਤਖ਼ਤੀਆਂ ਚੁੱਕ ਕੇ ਜੀ.ਐਸ.ਟੀ.ਵਾਪਸ ਲੈ�

Read Full Story: http://www.punjabinfoline.com/story/27385