Friday, June 2, 2017

ਮਹਾਰਾਜਾ ਅਰੂਟ ਦਾ ਜਨਮ ਦਿਨ ਮਨਾਇਆ

ਸੰਗਰੂਰ, 02 ਜੂਨ (ਸਪਨਾ ਰਾਣੀ)-ਅਰੋੜਾ ਮਹਾਂਸਭਾ ਜ਼ਿਲ੍ਹਾ ਸੰਗਰੂਰ ਵੱਲੋਂ ਅਰੋੜਵੰਸ਼ ਦੇ ਮਹਾਰਾਜਾ ਸ੍ਰੀ ਅਰੂਟ ਦਾ ਜਨਮ ਦਿਨ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੌਕੇ ਅਰੋੜਾ ਸਮਾਜ ਨੇ ਸ੍ਰੀ ਅਰੂੱਟ ਦੀ ਤਸਵੀਰ \'ਤੇ ਫੁੱਲਾਂ ਦੀ ਮਾਲਾ ਪਹਿਨਾਉਣ ਤੋਂ ਬਾਅਦ ਕੇਕ ਕੱਟ ਕੇ ਖ਼ੁਸ਼ੀ ਮਨਾਈ | ਕੇਕ ਕੱਟਣ ਦੀ ਰਸਮ ਚੌਧਰੀ ਨੰਦ ਲਾਲ ਗਾਂਧੀ ਨੇ ਕੀਤੀ | ਇਸ ਮੌਕੇ ਏ.ਐਨ. ਗਾਬਾ, ਭਾਰਤ ਨਾਗਪਾਲ, ਨੀਰਜ ਕ

Read Full Story: http://www.punjabinfoline.com/story/27205